- ਖੇਡਾਂ
- No Comment
IND vs AUS: ਵਿਸ਼ਵ ਟੈਸਟ ਫਾਈਨਲ ‘ਚ ਕਾਲੀਆਂ ਪੱਟੀਆਂ ਬੰਨ੍ਹ ਕੇ ਮੈਦਾਨ ‘ਤੇ ਕਿਊ ਉਤਰੇ ਖਿਡਾਰੀ, ਜਾਣੋ ਕਾਰਨ

ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਜਦੋਂ ਭਾਰਤੀ ਟੀਮ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਲਈ ਉਤਰੀ ਤਾਂ ਸਾਰੇ ਖਿਡਾਰੀਆਂ ਨੇ ਹੱਥ ‘ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਭਾਰਤੀ ਟੀਮ ਡਬਲਯੂਟੀਸੀ ਫਾਈਨਲ ਖੇਡ ਰਹੀ ਹੈ ਅਤੇ ਦੋਵੇਂ ਵਾਰ ਕਾਲੀ ਪੱਟੀ ਬੰਨ੍ਹ ਕੇ ਆਈ ਹੈ।