ਰਾਹੁਲ ਗਾਂਧੀ ਗੋਡਿਆਂ ਦੇ ਇਲਾਜ ਲਈ ਕੋਟਕਕਲ ਪਹੁੰਚੇ, 100 ਸਾਲ ਪੁਰਾਣੇ ਆਯੁਰਵੈਦਿਕ ਸੰਸਥਾਨ ‘ਚ ਕਰਵਾਉਣਗੇ
ਭਾਰਤ ਜੋੜੋ ਯਾਤਰਾ ਪੂਰੀ ਹੋਣ ‘ਤੇ ਰਾਹੁਲ ਗਾਂਧੀ ਨੇ ਦੱਸਿਆ ਕਿ ਇਕ ਸਮੇਂ ਗੋਡਿਆਂ ਦਾ ਦਰਦ ਇੰਨਾ ਵਧ ਗਿਆ ਸੀ
Read More